ਗਾਇਕ ਕਮਲ ਖਾਨ ਨੇ ਆਪਣੀ ਗਾਇਕੀ ਨਾਲ ਕੀਤੀ 'ਆਪ' ਦੀ ਰੈਲੀ ਦੀ ਸ਼ਰੂਆਤ
ਭਾਮੀਆ ਕਲਾਂ (ਲੁਧਿਆਣਾ), 1 ਅਪ੍ਰੈਲ (ਜਤਿੰਦਰ ਭੰਬੀ) - ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੀ ਅਨਾਜ ਮੰਡੀ ਖਾਸੀ ਕਲਾਂ ਵਿਖੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਹੇਠ 'ਆਪੱ ਦੀ ਰੈਲੀ ਦੀ ਸ਼ੁਰੂਆਤ ਪ੍ਰਸਿੱਧ ਗਾਇਕ ਕਮਲ ਖ਼ਾਨ ਨੇ ਆਪਣੀ ਗਾਇਕੀ ਨਾਲ ਕੀਤੀ ।
;
;
;
;
;
;
;
;