JALANDHAR WEATHER

ਐਨਡੀਏ ਦੇ ਹੱਕ ਵਿਚ ਹੈ ਕੇਰਲਮ ਦਾ ਮੂਡ - ਪ੍ਰਧਾਨ ਮੰਤਰੀ ਮੋਦੀ

 ਨਵੀਂ ਦਿੱਲੀ, 29 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਅੱਜ ਬਾਅਦ ਵਿਚ ਕੇਰਲਮ ਦੇ ਲੋਕਾਂ ਵਿਚ ਸ਼ਾਮਲ ਹੋਣ ਦੀ ਉਮੀਦ ਹੈ। ਪਲੱਕੜ ਵਿਚ ਇੱਕ ਰੈਲੀ ਨੂੰ ਸੰਬੋਧਨ ਕਰਾਂਗਾ ਅਤੇ ਬਾਅਦ ਵਿਚ ਤ੍ਰਿਸੂਰ ਵਿਚ ਇਕ ਰੋਡ ਸ਼ੋਅ ਵਿਚ ਹਿੱਸਾ ਲਵਾਂਗਾ। ਕੇਰਲਮ ਦਾ ਮੂਡ ਐਨਡੀਏ ਦੇ ਹੱਕ ਵਿਚ ਹੈ। ਲੋਕ ਐਲਡੀਐਫ ਅਤੇ ਯੂਡੀਐਫ ਦੇ ਮਾੜੇ ਸ਼ਾਸਨ ਤੋਂ ਬਹੁਤ ਤੰਗ ਆ ਚੁੱਕੇ ਹਨ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ