JALANDHAR WEATHER

ਉਹ ਇਕ ਡੀਲ ਕਰਨਾ ਚਾਹੁੰਦੇ ਹਨ, ਅਸੀਂ ਤਿਆਰ ਹਾਂ- ਟਰੰਪ

 ਵ੍ਹਾਈਟ ਹਾਊਸ, ਅਮਰੀਕਾ- ਈਰਾਨ- ਅਮਰੀਕਾ ਵਿਚਾਲੇ ਚੱਲ ਰਹੇ ਤਲ਼ਖੀ ਭਰੇ ਮਾਹੌਲ ਵਿਚਾਲੇ  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "....ਮੈਂ ਫੋਨ ਨਹੀਂ ਕੀਤਾ; ਉਨ੍ਹਾਂ (ਈਰਾਨ) ਫੋਨ ਕੀਤਾ; ਉਹ ਇੱਕ ਸੌਦਾ ਕਰਨਾ ਚਾਹੁੰਦੇ ਸਨ। ਅਸੀਂ ਇੱਕ ਸੌਦਾ ਕਰਨ ਲਈ ਬਹੁਤ ਤਿਆਰ ਹਾਂ। ਇਹ ਇੱਕ ਚੰਗਾ ਸੌਦਾ ਹੋਣ ਜਾ ਰਿਹਾ ਹੈ। ਹੁਣ ਕੋਈ ਜੰਗ ਨਹੀਂ ਹੋਵੇਗੀ, ਕੋਈ ਪ੍ਰਮਾਣੂ ਹਥਿਆਰ ਨਹੀਂ ਹੋਣਗੇ; ਉਹ ਇਸ ਗੱਲ 'ਤੇ ਸਹਿਮਤ ਹੋਏ ਹਨ ਕਿ ਉਨ੍ਹਾਂ ਕੋਲ ਹੁਣ ਪ੍ਰਮਾਣੂ ਹਥਿਆਰ ਨਹੀਂ ਹੋਣਗੇ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ