ਸੋਨੀਆ ਗਾਂਧੀ ਦੀ ਹਾਲਤ ਹੈ ਸਥਿਰ- ਚੇਅਰਮੈਨ, ਸਰ ਗੰਗਾ ਰਾਮ ਹਸਪਤਾਲ
ਨਵੀਂ ਦਿੱਲੀ, 8 ਜਨਵਰੀ - ਸਰ ਗੰਗਾ ਰਾਮ ਹਸਪਤਾਲ ਦੇ ਚੇਅਰਮੈਨ ਡਾ. ਅਜੇ ਸਵਰੂਪ ਨੇ ਦੱਸਿਆ ਕਿ ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ, ਜਿਨ੍ਹਾਂ ਨੂੰ ਸੋਮਵਾਰ ਰਾਤ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਦੀ ਹਾਲਤ ਸਥਿਰ ਹੈ। ਉਹ ਇਲਾਜ ਪ੍ਰਤੀ ਹੁੰਗਾਰਾ ਭਰ ਰਹੇ ਹਨ ਅਤੇ ਹਾਲਤ ਠੀਕ ਹੋ ਰਹੀ ਹੈ।
;
;
;
;
;
;