ਹਰਿਆਣਾ : ਜਾਂਚ ਹੋਣੀ ਚਾਹੀਦੀ ਹੈ ਫ਼ਰੀਦਾਬਾਦ ਵਿਚ ਵਾਪਰੀ ਦਰਦਨਾਕ ਘਟਨਾ ਦੀ - ਹੁੱਡਾ
ਰੋਹਤਕ (ਹਰਿਆਣਾ), 1 ਜਨਵਰੀ - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ, "ਫ਼ਰੀਦਾਬਾਦ ਵਿਚ ਇਕ ਬਹੁਤ ਹੀ ਦਰਦਨਾਕ ਘਟਨਾ ਵਾਪਰੀ, ਇਸਨੇ ਪੂਰੇ ਰਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ... ਇਸਦੀ ਜਾਂਚ ਹੋਣੀ ਚਾਹੀਦੀ ਹੈ। ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ... ਹਰਿਆਣਾ ਵਿਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ। ਅਜਿਹਾ ਲੱਗਦਾ ਹੈ ਜਿਵੇਂ ਕੋਈ ਸਰਕਾਰ ਹੀ ਨਹੀਂ ਹੈ; ਲੋਕ ਨਿਡਰ ਹਨ... ਚਾਹੇ ਉਹ ਕਾਨੂੰਨ ਵਿਵਸਥਾ ਹੋਵੇ, ਸਿਹਤ ਸੂਚਕ ਅੰਕ ਹੋਵੇ ਜਾਂ ਰੁਜ਼ਗਾਰ ਹੋਵੇ, ਹਰਿਆਣਾ ਵਿਚ ਸਥਿਤੀ ਖ਼ਰਾਬ ਹੈ।"
;
;
;
;
;
;
;
;