ਕੇਂਦਰੀ ਜਲ ਸ਼ਕਤੀ ਮੰਤਰੀ, ਸੀਆਰ ਪਾਟਿਲ ਵਲੋਂ ਜਲ ਜੀਵਨ ਮਿਸ਼ਨ ਅਧੀਨ "ਜਲ ਸੇਵਾ ਮੁਲਾਂਕਣ (ਜੇਐਸਏ)" ਦੀ ਈ-ਲਾਂਚ
ਨਵੀਂ ਦਿੱਲੀ, 30 ਦਸੰਬਰ - ਕੇਂਦਰੀ ਜਲ ਸ਼ਕਤੀ ਮੰਤਰੀ, ਸੀਆਰ ਪਾਟਿਲ ਨੇ ਅੱਜ ਜਲ ਜੀਵਨ ਮਿਸ਼ਨ ਅਧੀਨ "ਜਲ ਸੇਵਾ ਮੁਲਾਂਕਣ (ਜੇਐਸਏ)" ਦੀ ਈ-ਲਾਂਚ ਕੀਤੀ। ਇਸ ਪਹਿਲਕਦਮੀ ਵਿਚ, ਪਿੰਡ ਵਾਸੀ ਖ਼ੁਦ ਆਪਣੀ ਪਾਣੀ ਦੀ ਸਪਲਾਈ ਦਾ ਮੁਲਾਂਕਣ ਕਰਨਗੇ - ਉਨ੍ਹਾਂ ਨੂੰ ਕਿੰਨਾ ਪਾਣੀ ਮਿਲ ਰਿਹਾ ਹੈ, ਕੀ ਇਹ ਨਿਯਮਤ ਹੈ, ਅਤੇ ਕੀ ਇਸਦੀ ਗੁਣਵੱਤਾ ਚੰਗੀ ਹੈ।
;
;
;
;
;
;
;
;
;