ਖੇਡਾਂ ਦੇ ਮਾਮਲੇ ਵਿਚ ਵੀ 2025 ਇਕ ਯਾਦਗਾਰੀ ਸਾਲ ਸੀ - ਪ੍ਰਧਾਨ ਮੰਤਰੀ
ਨਵੀਂ ਦਿੱਲੀ, 28 ਦਸੰਬਰ - ਮਨ ਕੀ ਬਾਤ ਦੇ 129ਵੇਂ ਐਡੀਸ਼ਨ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਖੇਡਾਂ ਦੇ ਮਾਮਲੇ ਵਿਚ ਵੀ 2025 ਇਕ ਯਾਦਗਾਰੀ ਸਾਲ ਸੀ। ਸਾਡੀ ਪੁਰਸ਼ ਕ੍ਰਿਕਟ ਟੀਮ ਨੇ ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤੀ। ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ। ਭਾਰਤ ਦੀਆਂ ਧੀਆਂ ਨੇ ਮਹਿਲਾ ਬਲਾਈਂਡ ਟੀ-20 ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ... ਵਿਸ਼ਵ ਚੈਂਪੀਅਨਸ਼ਿਪ ਵਿਚ ਕਈ ਤਗਮੇ ਜਿੱਤ ਕੇ, ਪੈਰਾ-ਐਥਲੀਟਾਂ ਨੇ ਸਾਬਤ ਕਰ ਦਿੱਤਾ ਕਿ ਕੋਈ ਵੀ ਰੁਕਾਵਟ ਦ੍ਰਿੜਤਾ ਨੂੰ ਨਹੀਂ ਰੋਕ ਸਕਦੀ।"
;
;
;
;
;
;
;