ਉੱਤਰੀ ਰੇਲਵੇ ਵਲੋਂ ਸ਼ਹੀਦੀ ਜੋੜ ਮੇਲ ਦੇ ਮੱਦੇਨਜ਼ਰ ਖ਼ਾਸ ਉਪਰਾਲਾ
25 ਤੋਂ 27 ਤੱਕ 14 ਰੇਲ ਗੱਡੀਆਂ ਦਾ ਸਰਹਿੰਦ ਸਟੇਸ਼ਨ ’ਤੇ ਠਹਿਰਾਅ (ਸਟਾਪੇਜ ) ਦੇਣ ਦਾ ਫ਼ੈਸਲਾ
ਅੰਮ੍ਰਿਤਸਰ, 23 ਦਸੰਬਰ (ਗਗਨਦੀਪ ਸ਼ਰਮਾ)-ਉੱਤਰੀ ਰੇਲਵੇ ਵਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲ ਦੇ ਮੱਦੇਨਜ਼ਰ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਖ਼ਾਸ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ 25 ਤੋਂ 27 ਦਸੰਬਰ 2025 ਤੱਕ 14 ਰੇਲ ਗੱਡੀਆਂ (ਅੱਪ-ਡਾਊਨ) ਨੂੰ ਸਰਹਿੰਦ ਸਟੇਸ਼ਨ ’ਤੇ 2-2 ਮਿੰਟ ਦਾ ਠਹਿਰਾਅ (ਸਟਾਪੇਜ ) ਦੇਣ ਦਾ ਫ਼ੈਸਲਾ ਲਿਆ ਗਿਆ ਹੈ।
;
;
;
;
;
;
;
;