ਸੰਮਤੀ ਜੋਨ ਭਾਮ ਤੋਂ ਕਾਂਗਰਸ ਉਮੀਦਵਾਰ 231 ਵੋਟਾਂ ਨਾਲ ਜੇਤੂ
ਹਰਚੋਵਾਲ, 17 ਦਸੰਬਰ (ਰਣਜੋਧ ਸਿੰਘ ਭਾਮ/ਢਿੱਲੋਂ)-ਬਲਾਕ ਸੰਮਤੀ ਜੋਨ ਭਾਮ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਚਨ ਸਿੰਘ ਭਾਮੜੀ ਨੂੰ 231 ਵੋਟਾਂ ਨਾਲ ਹਰਾਕੇ ਜਿੱਤ ਪ੍ਰਾਪਤ ਕੀਤੀ |
;
;
;
;
;
;
;
;