ਤਾਜ਼ਾ ਖ਼ਬਰਾਂ ਲੁਧਿਆਣਾ ਪੱਛਮੀ ਜ਼ਿਮਨੀ ਚੋਣ : 3 ਵਜੇ ਤੱਕ ਹੋਈ 41.04% ਵੋਟਿੰਗ 5 hours 45 minutes ago ਲੁਧਿਆਣਾ, 19 ਜੂਨ-ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿਚ ਦੁਪਹਿਰ 3 ਵਜੇ ਤੱਕ 41.04% ਵੋਟਿੰਗ ਦਰਜ ਕੀਤੀ ਗਈ।
; • ਮਹਿਰੋਂ ਦੇ ਗਿ੍ਫ਼ਤਾਰੀ ਵਾਰੰਟ ਜਾਰੀ-ਸਾਥੀਆਂ ਨੂੰ ਜੇਲ੍ਹ ਭੇਜਿਆ ਵਾਰਦਾਤ 'ਚ ਸ਼ਾਮਿਲ 5ਵੇਂ ਵਿਅਕਤੀ ਦੀ ਪੁਲਿਸ ਅਜੇ ਤੱਕ ਨਹੀਂ ਕਰ ਸਕੀ ਸ਼ਨਾਖ਼ਤ
; • ਪੰਜਾਬ ਦੇ 52 ਫੋਕਲ ਪੁਆਇੰਟਾਂ 'ਚ ਕਈ ਸਾਲਾਂ ਤੋਂ ਖ਼ਾਲੀ ਪਏ ਪਲਾਟਾਂ ਦੀ ਵੰਡ ਹੋਣ ਨਾਲ ਹੁਣ ਲੱਗ ਸਕੇਗੀ ਨਵੀਂ ਸਨਅਤ • ਖ਼ਾਲੀ ਪਏ ਵੱਡੇ ਪਲਾਟਾਂ ਦੀ ਕੀਮਤ ਜ਼ਿਆਦਾ ਹੋਣ ਕਾਰਨ ਨਹੀਂ ਸੀ ਕੋਈ ਖ਼ਰੀਦਦਾਰ • ਘਾਹ ਉੱਗ ਰਹੇ ਹਜ਼ਾਰਾਂ ਪਲਾਟਾਂ ਦੀ ਬਦਲੇਗੀ ਤਕਦੀਰ
; • ਪ੍ਰਸ਼ਾਸਨਿਕ ਅਤੇ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਲਈ ਰਾਜ ਪੱਧਰੀ ਸਿਖਲਾਈ ਕੇਂਦਰ ਸਥਾਪਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਵਿਦਿਆਰਥੀ ਲੈ ਸਕਣਗੇ ਸਿਖਲਾਈ
ਸੜਕ ਦੇ ਨਾਲ ਲੱਗਦੀਆਂ ਬਰਮਾਂ ਦੀ ਜ਼ਮੀਨ 'ਤੇ ਮਿੱਟੀ ਲਗਾ ਦਿੱਤੀ ਜਾਵੇ - Sandeep Rishi (Deputy Commissioner) 2025-06-19