ਦੀਪਿਕਾ ਲੂਥਰਾ ਨੂੰ ਪੰਜਾਬ ਪੁਲਿਸ ਦੀ ਮਿਲੀ ਸੁਰੱਖਿਆ

ਚੰਡੀਗੜ੍ਹ, 16 ਜੂਨ-ਦੀਪਿਕਾ ਲੂਥਰਾ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਮਿਲ ਗਈ ਹੈ। ਦੀਪਿਕਾ ਦੇ ਘਰ ਬਾਹਰ ਸੁਰੱਖਿਆ ਕਰਮੀ ਤਇਨਾਤ ਹੋ ਗਏ ਹਨ। ਦੱਸ ਦਈਏ ਕਿ ਦੀਪਿਕਾ ਲੂਥਰਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ।