JALANDHAR WEATHER

ਹੁਣ ਸਟੇਸ਼ਨਾਂ 'ਤੇ ਉਪਲਬਧ ਹੋਵੇਗੀ ਮੈਡੀਕਲ ਦੀ ਵਿਸ਼ੇਸ਼ ਸਹੂਲਤ, ਉੱਤਰੀ ਰੇਲਵੇ ਨੇ ਕੀਤੀ ਪਹਿਲ

ਮੁਰਾਦਾਬਾਦ , 8 ਜੂਨ - ਉੱਤਰੀ ਰੇਲਵੇ ਨੇ ਮੁਰਾਦਾਬਾਦ ਡਿਵੀਜ਼ਨ ਦੇ ਪ੍ਰਮੁੱਖ ਸਟੇਸ਼ਨਾਂ 'ਤੇ ਮੈਡੀਕਲ ਸਟੋਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ , ਜੋ ਕਿ ਇਸ ਮਹੀਨੇ ਦੇ ਅੰਤ ਤੱਕ ਸ਼ੁਰੂ ਹੋ ਜਾਵੇਗਾ। ਰੇਲਵੇ ਯਾਤਰੀ ਨਾ ਸਿਰਫ਼ ਮੈਡੀਕਲ ਸਟੋਰਾਂ 'ਤੇ ਗੁਣਵੱਤਾ ਵਾਲੀਆਂ ਦਵਾਈਆਂ ਪ੍ਰਾਪਤ ਕਰ ਸਕਣਗੇ, ਸਗੋਂ ਡਾਕਟਰ ਵੀ 24 ਘੰਟੇ ਉਪਲਬਧ ਹੋਣਗੇ । ਨਾਲ ਹੀ ਮੈਡੀਕਲ ਸਟੋਰਾਂ 'ਤੇ ਤਾਇਨਾਤ ਸਿਖਲਾਈ ਪ੍ਰਾਪਤ ਫਾਰਮਾਸਿਸਟ ਰੇਲਵੇ ਯਾਤਰੀਆਂ ਨੂੰ ਬਿਹਤਰ ਦਵਾਈਆਂ ਅਤੇ ਡਾਕਟਰੀ ਬਾਰੇ ਸਲਾਹ ਵੀ ਦੇਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ