ਕਾਰੋਬਾਰੀ ਰੋਜ਼ਾਨਾ ਫਿਰੌਤੀ ਦੀਆਂ ਧਮਕੀਆਂ ਤੋਂ ਹੋਏ ਪ੍ਰੇਸ਼ਾਨ -ਬਿਕਰਮ ਮਜੀਠੀਆ
ਅੰਮ੍ਰਿਤਸਰ, 7 ਜੂਨ-ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ ਹਾਲਾਤ ਅਜਿਹੇ ਬਣ ਰਹੇ ਹਨ ਕਿ ਕਾਰੋਬਾਰੀ ਸ਼ਾਮ ਵੇਲੇ ਹੀ ਮਾਰਕੀਟ ਬੰਦ ਕਰ ਰਹੇ ਹਨ। ਜੰਡਿਆਲਾ ਗੁਰੂ 'ਚ ਕਾਰੋਬਾਰੀਆਂ ਨੂੰ ਰੋਜ਼ ਫਿਰੌਤੀਆਂ ਦੀਆਂ ਧਮਕੀਆਂ ਆ ਰਹੀਆਂ ਹਨ। ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ।