14ਤਕਨੀਕੀ ਖ਼ਰਾਬੀ ਕਾਰਨ ਹੈਲੀਕਾਪਟ ਦੀ ਐਮਰਜੈਂਸੀ ਲੈਂਡਿੰਗ
ਦੇਹਰਾਦੂਨ, 7 ਜੂਨ- ਕੇਦਾਰਨਾਥ ਧਾਮ ਜਾ ਰਹੇ ਇਕ ਨਿੱਜੀ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਰੁਦਰਪ੍ਰਯਾਗ ਜ਼ਿਲ੍ਹੇ ਦੇ ਗੁਪਤਕਾਸ਼ੀ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹੈਲੀਕਾਪਟਰ ਵਿਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਇਹ ਜਾਣਕਾਰੀ ਉਤਰਾਖੰਡ ਦੇ ਏ.ਡੀ.ਜੀ....
... 4 hours 29 minutes ago