ਬਟਾਲਾ 'ਚ ਮੁੜ ਚੱਲੀਆਂ ਗੋਲੀਆਂ, 2 ਨੌਜਵਾਨ ਜ਼ਖਮੀ

ਬਟਾਲਾ, 6 ਜੂਨ (ਹਰਦੇਵ ਸਿੰਘ ਸੰਧੂ)-ਅੱਜ ਬਟਾਲਾ ਵਿਚ ਗੋਲੀਆਂ ਚੱਲਣ ਦੀ ਦੂਸਰੀ ਘਟਨਾ ਵਾਪਰੀ ਹੈ। ਅੰਮ੍ਰਿਤਸਰ ਰੋਡ ਉੱਪਰ ਵੀ.ਐਮ.ਐਸ. ਕਾਲਜ ਨੇੜੇ ਗੋਲੀਆਂ ਚੱਲੀਆਂ ਹਨ, ਜਿਸ ਵਿਚ ਦੋ ਨੌਜਵਾਨ ਜ਼ਖਮੀ ਹੋ ਗਏ ਹਨ।