JALANDHAR WEATHER

ਆਈ.ਪੀ.ਐਲ. 2025: ਫਾਈਨਲ ਦੇਖਣ ਅਹਿਮਦਾਬਾਦ ਪੁੱਜੇ ਕ੍ਰਿਸ ਗੇਲ

ਅਹਿਮਦਾਬਾਦ, 3 ਜੂਨ- ਵੈਸਟ ਇੰਡੀਜ਼ ਦੇ ਸਾਬਕਾ ਕ੍ਰਿਕਟਰ ਕ੍ਰਿਸ ਗੇਲ ਅੱਜ ਨਰਿੰਦਰ ਮੋਦੀ ਸਟੇਡੀਅਮ ਵਿਚ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਪੰਜਾਬ ਕਿੰਗਜ਼ ਵਿਚਕਾਰ ਖੇਡੇ ਜਾਣ ਵਾਲੇ ਆਈ.ਪੀ.ਐਲ. ਦੇ ਫਾਈਲ ਮੁਕਾਬਲੇ ਨੂੰ ਦੇਖਣ ਲਈ ਅਹਿਮਦਾਬਾਦ, ਗੁਜਰਾਤ ਪਹੁੰਚੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ