JALANDHAR WEATHER

ਲੋਹੀਆਂ ਖਾਸ : ਮੀਂਹ ਤੋਂ ਬਾਅਦ ਮੌਸਮ ਹੋਇਆ ਸੁਹਾਵਣਾ

ਲੋਹੀਆਂ ਖਾਸ, 24 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਉਂਝ ਤਾਂ ਵਿਸਾਖ ਮਹੀਨਾ ਵੀ ਪੂਰਾ ਗਰਮ ਰਿਹਾ ਹੈ ਪਰ ਜਿਸ ਦਿਨ ਤੋਂ ਜੇਠ ਮਹੀਨਾ ਚੜ੍ਹਿਆ ਹੈ, ਉਸ ਦਿਨ ਤੋਂ ਗਰਮੀ ਨੇ ਵੀ ਅੱਤ ਕਰਵਾਈ ਹੋਈ ਸੀ, ਇਸੇ ਦੌਰਾਨ ਅੱਜ ਸ਼ਾਮ 6:30 ਵਜੇ ਆਈ ਹਨੇਰੀ ਤੋਂ ਬਾਅਦ ਪੈ ਰਹੇ ਮੀਂਹ ਨੇ ਲੋਹੀਆਂ ਅਤੇ ਆਸ-ਪਾਸ ਦੇ ਇਲਾਕੇ ਵਿਚ ਵੀ ਮੌਸਮ ਖੁਸ਼ਗਵਾਰ ਬਣਾ ਦਿੱਤਾ ਹੈ। ਇਸ ਮੀਂਹ ਨਾਲ ਹਰ ਤਰ੍ਹਾਂ ਦੀਆਂ ਫਸਲਾਂ ਆਦਿ ਨੂੰ ਵੀ ਪੈ ਰਹੇ ਸੋਕੇ ਤੋਂ ਰਾਹਤ ਮਿਲੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ