ਆਈ.ਪੀ.ਐਲ. 2025 : ਪੰਜਾਬ ਨੇ ਰਾਜਸਥਾਨ ਨੂੰ ਜਿੱਤਣ ਲਈ ਦਿੱਤਾ 220 ਦੌੜਾਂ ਦਾ ਟੀਚਾ

ਜੈਪੁਰ, 18 ਮਈ - ਆਈ.ਪੀ.ਐਲ. 2025 ਦੇ ਇਕ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਕਿੰਗਜ਼ ਨੇ ਨਿਰਧਾਰਿਤ 20 ਓਵਰਾਂ ''ਚ 5 ਵਿਕਟਾਂ ਦੇ ਨੁਕਸਾਨ ''ਤੇ 210 ਦੌੜਾਂ ਬਣਾਈਆਂ ਤੇ ਰਾਜਸਥਾਨ ਰਾਇਲਸ ਨੂੰ ਜਿੱਤਣ ਲਈ 220 ਦੌੜਾਂ ਦਾ ਟੀਚਾ ਦਿੱਤਾ। ਪੰਜਾਬ ਵਲੋਂ ਨਿਹਾਲ ਵਢੇਰਾ ਨੇ ਸਭ ਤੋਂ ਵੱਧ 70 (37 ਗੇਂਦਾਂ) ਅਤੇ ਸ਼ਸ਼ਾਂਕ ਸਿੰਘ ਨੇ 59 (30 ਗੇਂਦਾਂ) ਦੌੜਾਂ ਬਣਾਈਆਂ। ਸ਼ਸ਼ਾਂਕ ਸਿੰਘ ਅੰਤ ਤੱਕ ਆਊਟ ਨਹੀਂ ਹੋਏ।