ਹੈਦਰਾਬਾਦ ਅਗਨੀਕਾਂਡ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 17

ਹੈਦਰਾਬਾਦ, 18 ਮਈ - ਤੇਲੰਗਾਨਾ ਫਾਇਰ ਡਿਜ਼ਾਸਟਰ ਰਿਸਪਾਂਸ ਐਮਰਜੈਂਸੀ ਅਤੇ ਸਿਵਲ ਡਿਫੈਂਸ ਅਨੁਸਾਰ ਅੱਜ ਸਵੇਰੇ ਹੈਦਰਾਬਾਦ ਦੇ ਚਾਰਮੀਨਾਰ ਨੇੜੇ ਗੁਲਜ਼ਾਰ ਹਾਊਸ ਦੀ ਇਕ ਇਮਾਰਤ ਵਿਚ ਲੱਗੀ ਅੱਗ ਦੀ ਘਟਨਾ ਵਿਚ ਮ੍ਰਿਤਕਾਂ ਦੀ ਗਿਣਤੀ 17 ਹੋ ਗਈ ਹੈ।