ਇਕ ਵਾਰ ਫਿਰ ਹਥਿਆਰਬੰਦ ਸੈਨਾਵਾਂ ਨੂੰ ਸਲਾਮ, ਹਰੇਕ ਭਾਰਤੀ ਦੇ ਇਕਜੁੱਟ ਰਹਿਣ ਦੇ ਵਾਅਦੇ ਅੱਗੇ ਵੀ ਝੁਕਦਾ ਹਾਂ - ਪ੍ਰਧਾਨ ਮੰਤਰੀ
ਨਵੀਂ ਦਿੱਲੀ, 12 ਮਈ - ਰਾਸ਼ਟਰ ਨੂੰ ਆਪਣੇ ਸੰਬੋਧਨ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ, "ਮੈਂ ਇਕ ਵਾਰ ਫਿਰ ਭਾਰਤੀ ਹਥਿਆਰਬੰਦ ਸੈਨਾਵਾਂ ਨੂੰ ਸਲਾਮ ਕਰਨਾ ਚਾਹੁੰਦਾ ਹਾਂ। ਮੈਂ ਹਰੇਕ ਭਾਰਤੀ ਦੇ ਇਕਜੁੱਟ ਰਹਿਣ ਦੇ ਵਾਅਦੇ ਅੱਗੇ ਵੀ ਝੁਕਦਾ ਹਾਂ। ਭਾਰਤ ਮਾਤਾ ਦੀ ਜੈ।"