ਆਪ੍ਰੇਸ਼ਨ ਸੰਧੂਰ : ਪ੍ਰਧਾਨ ਮੰਤਰੀ ਮੋਦੀ ਵਲੋਂ ਦੇਸ਼ ਨੂੰ ਸੰਬੋਧਨ ਸ਼ੁਰੂ

ਨਵੀਂ ਦਿੱਲੀ, 12 ਮਈ - ਆਪ੍ਰੇਸ਼ਨ ਸੰਧੂਰ ਨੂੰ ਲੈ ਕੇ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਸ਼ੁਰੂ ਕਰ ਦਿੱਤਾ ਹੈ। ਆਪ੍ਰੇਸ਼ਨ ਸੰਧੂਰ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਦੇਸ਼ ਵਾਸੀਆਂ ਨੂੰ ਇਹ ਪਹਿਲਾ ਸੰਬੋਧਨ ਹੈ।