ਪਠਾਨਕੋਟ ਵਿਚ ਕੱਲ੍ਹ ਲਈ ਸਕੂਲ ਬੰਦ ਰਹਿਣਗੇ

ਪਠਾਨਕੋਟ , 12 ਮਈ (ਸੰਧੂ )- ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉੱਪਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਠਾਨਕੋਟ ਵਿਚ ਕੱਲ੍ਹ 13 ਮਈ ਨੂੰ ਸਕੂਲ ਬੰਦ ਰਹਿਣਗੇ।