JALANDHAR WEATHER

ਪਾਕਿ ਵਲੋਂ ਦਾਗੇ ਬਾਰੂਦ ਨੂੰ ਸੁਰੱਖਿਆ ਬਲਾਂ ਤੇ ਐਨ.ਐਸ.ਜੀ. ਦੇ ਬੰਬ ਨਿਰੋਧਕ ਦਸਤੇ ਨੇ ਕੀਤਾ ਨਸ਼ਟ

ਜੰਮੂ, 10 ਮਈ-ਪਾਕਿਸਤਾਨ ਵਲੋਂ ਦਾਗੇ ਗਏ ਬਾਰੂਦ ਨੂੰ ਸੁਰੱਖਿਆ ਬਲਾਂ ਅਤੇ ਐਨ.ਐਸ.ਜੀ. (ਨੈਸ਼ਨਲ ਸਕਿਓਰਿਟੀ ਗਾਰਡ) ਦੇ ਬੰਬ ਨਿਰੋਧਕ ਦਸਤੇ ਨੇ ਨਸ਼ਟ ਕਰ ਦਿੱਤਾ। ਇਹ ਡਰੋਨ ਜੰਮੂ ਦੇ ਨੇੜੇ ਇਕ ਪਿੰਡ ਵਿਚੋਂ ਮਿਲਿਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ