ਲੁਧਿਆਣਾ -ਚੰਡੀਗੜ੍ਹ ਮੁੱਖ ਮਾਰਗ ਸਥਿਤ ਕੁਹਾੜਾ ਚੌਂਕ ਸਮੇਤ ਸਾਰੇ ਇਲਾਕੇ ਵਿੱਚ ਮੁਕੰਮਲ ਬਲੈਕ ਆਊਟ
ਕੁਹਾੜਾ, 9 ਮਈ (ਸੰਦੀਪ ਸਿੰਘ ਕੁਹਾੜਾ)-ਭਾਰਤ-ਪਾਕਿਸਤਾਨ ਵਿੱਚ ਵਧ ਰਹੇ ਤਣਾਅ ਨੂੰ ਦੇਖਦੇ ਹੋਏ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ਸਥਿਤ ਕੁਹਾੜਾ ਚੌਂਕ ਸਮੇਤ ਨਾਲ ਲਗਦੇ ਇਲਾਕੇ ਵੱਲੋਂ ਮੁਕੰਮਲ ਬਲੈਕ ਆਊਟ ਕੀਤਾ ਗਿਆ।