ਰਾਵੀ ਦਰਿਆ ਨਜ਼ਦੀਕ ਪਿੰਡ ਰੱਤੜ ਛੱਤੜ ਵਿਖੇ ਪਾਕਿ ਸਰਹੱਦ ਵਲੋਂ ਆਉਂਦੇ 2 ਡਰੋਨ ਭਾਰਤੀ ਫੌਜ ਨੇ ਕੀਤੇ ਨਕਾਰਾ
ਡੇਰਾ ਬਾਬਾ ਨਾਨਕ, 9 ਮਈ (ਹੀਰਾ ਸਿੰਘ ਮਾਂਗਟ)-ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਰਾਵੀ ਦਰਿਆ ਦੇ ਨਜ਼ਦੀਕ ਪਿੰਡ ਰੱਤੜ ਛੱਤੜ ਨੇੜੇ ਵੀ ਪਾਕਿਸਤਾਨ ਸਰਹੱਦ ਵੱਲੋਂ ਆਉਂਦੇ ਦੋ ਡਰੋਨ ਦਿਖਾਈ ਦਿੱਤੇ ਜਿਸ ਨੂੰ ਭਾਰਤੀ ਫੌਜ ਵੱਲੋਂ ਮੌਕੇ ਤੇ ਫਾਇਰਿੰਗ ਕਰਕੇ ਨਕਾਰਾ ਕੀਤਾ ਗਿਆ।