JALANDHAR WEATHER

ਪਠਾਨਕੋਟ ਵਿੱਚ ਲਗਾਤਾਰ ਧਮਾਕਿਆ ਦੀਆ ਅਵਾਜ਼ਾਂ ਸੁਣਾਈ ਦੇ ਰਹੀਆ ਹਨ

ਪਠਾਨਕੋਟ, 9 ਮਈ -(ਸੰਧੂ)-ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਅੱਜ ਦੂਜੀ ਰਾਤ ਵੀ ਪਾਕਿਸਤਾਨੀ ਵਲੋਂ ਪਠਾਨਕੋਟ ਵਿੱਚ ਫੌਜੀ ਖੇਤਰ ਅਤੇ ਹਵਾਈ ਸੈਨਾ ਖੇਤਰ 'ਤੇ ਡਰੋਨ ਨਾਲ ਹਮਲਾ ਜਾਰੀ ਹੈ, ਜਿਸ ਨਾਲ ਧਮਾਕਿਆ ਦੀਆ ਅਵਾਜ਼ਾਂ ਲਗਾਤਾਰ ਸੁਣਾਈ ਦੇ ਰਹੀ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ