ਫਿਰੋਜ਼ਪੁਰ ਸ਼ਹਿਰ 'ਚ ਮਿਜ਼ਾਇਲਾਂ ਤੇ ਧਮਾਕਿਆਂ ਦੀਆਂ ਆਵਾਜ਼ ਸੁਣੀ
ਫਿਰੋਜ਼ਪੁਰ, 9 ਮਈ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਸ਼ਹਿਰ ਦੇ ਉੱਪਰੋਂ ਹੁਣੇ ਹੁਣੇ ਅਸਮਾਨ ਵਿਚ ਮਿਜ਼ਾਇਲਾਂ ਜਾਂ ਡਰੋਨ ਆਦਿ ਚਮਕਦਾਰ ਚੀਜ਼ਾਂ ਟੱਪਦੀਆਂ ਹੋਈਆਂ ਵੇਖੀਆਂ ਗਈਆਂ ਅਤੇ ਨਾਲ ਹੀ ਵੱਡੇ-ਵੱਡੇ ਧਮਾਕਿਆਂ ਦੀਆਂ ਆਵਾਜ਼ਾਂ ਵੀ ਆਈਆਂ ਹਨ। ਇਹ ਧਮਾਕੇ ਅੱਧੀ ਕੁ ਦਰਜਨ ਹੋਏ ਹਨ।