JALANDHAR WEATHER

ਜਲੰਧਰ 'ਚ ਸਥਿਤੀ ਬਿਲਕੁਲ ਠੀਕ, ਘਬਰਾਉਣ ਦੀ ਲੋੜ ਨਹੀਂ - ਡੀ.ਸੀ. ਹਿਮਾਂਸ਼ੂ ਅਗਰਵਾਲ

ਜਲੰਧਰ, 9 ਮਈ-ਡੀ.ਸੀ. ਹਿਮਾਂਸ਼ੂ ਅਗਰਵਾਲ ਨੇ ਅੱਜ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਲੰਧਰ 'ਚ ਸਥਿਤੀ ਬਿਲਕੁਲ ਠੀਕ ਹੈ। ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਫੇਕ ਨਿਊਜ਼ ਤੋਂ ਲੋਕ ਬਚਣ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ