ਭਾਰਤ ਦਾ ਲਾਹੌਰ 'ਤੇ ਵੱਡਾ ਹਮਲਾ, ਪਾਕਿਸਤਾਨ ਦਾ ਹਵਾਈ ਰੱਖਿਆ ਸਿਸਟਮ ਤਬਾਹ

ਨਵੀਂ ਦਿੱਲੀ ,9 ਮਈ - ਭਾਰਤ ਨੇ ਲਾਹੌਰ 'ਤੇ ਕਈ ਮਿਜ਼ਾਈਲਾਂ ਦਾਗੀਆਂ। ਇਸ ਦੇ ਨਾਲ ਹੀ ਪਾਕਿਸਤਾਨ ਦਾ ਹਵਾਈ ਰੱਖਿਆ ਸਿਸਟਮ ਤਬਾਹ ਹੋ ਗਿਆ ਹੈ। ਲਾਹੌਰ ਵਿਚ ਹਵਾਈ ਰੱਖਿਆ ਪ੍ਰਣਾਲੀ ਨੂੰ ਭਾਰਤ ਨੇ ਤਬਾਹ ਕਰ ਦਿੱਤਾ ਹੈ।