ਫਿਲਮ ਕੇਸਰੀ ਟੂ ਬਾਰੇ ਅਕਸ਼ੈ ਕੁਮਾਰ ਜਲਿਆਂਵਾਲਾ ਬਾਗ ਵਿਖੇ ਦਰਸ਼ਕਾਂ ਨੂੰ ਦੱਸਦੇ ਹੋਏ

ਅੰਮ੍ਰਿਤਸਰ, 14 ਅਪ੍ਰੈਲ-ਆਪਣੀ ਫਿਲਮ ਕੇਸਰੀ ਟੂ ਦੇ ਪ੍ਰਚਾਰ ਲਈ ਅੰਮ੍ਰਿਤਸਰ ਪੁੱਜੇ ਫਿਲਮ ਅਭਿਨੇਤਾ ਅਕਸ਼ੈ ਕੁਮਾਰ ਜਲਿਆਂਵਾਲਾ ਬਾਗ ਵਿਖੇ ਦਰਸ਼ਕਾਂ ਨੂੰ ਫਿਲਮ ਬਾਰੇ ਦੱਸਦੇ ਹੋਏ।