JALANDHAR WEATHER

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਪੁੱਜੇ ਜਲੰਧਰ, ਕੀਤੀ ਪ੍ਰੈਸ ਕਾਨਫਰੰਸ

ਜਲੰਧਰ, 3 ਦਸੰਬਰ-ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਜਲੰਧਰ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਐਮ.ਸੀ. ਚੋਣਾਂ ਬਾਰੇ ਵੱਡੀ ਗੱਲ ਕਹੀ ਕਿ ਸਰਵੇ ਦੇ ਆਧਾਰ ਉਤੇ ਐਮ.ਸੀ. ਚੋਣਾਂ ਲਈ ਟਿਕਟਾਂ ਮਿਲਣਗੀਆਂ। ਇਸ ਸਮੇਂ ਕੈਬਨਿਟ ਮੰਤਰੀ ਮੋਹਿੰਦਰ ਸਿੰਘ ਭਗਤ ਸਮੇਤ ਹੋਰ ਵੀ ਮੌਜੂਦ ਸਨ। ਇਸ ਦੌਰਾਨ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਬਿਜਲੀ ਵਿਭਾਗ ਨੂੰ 800 ਕਰੋੜ ਦਾ ਫਾਇਦਾ ਹੋਇਆ।     

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ