JALANDHAR WEATHER

ਅਮਰੀਕੀ ਵਿਗਿਆਨੀਆਂ ਨੂੰ ਮਿਲਿਆ ਮੈਡੀਸਿਨ ਦਾ ਨੋਬਲ ਪੁਰਸਕਾਰ

ਸਟਾਕਹੋਮ, (ਸਵੀਡਨ), 7 ਅਕਤੂਬਰ- ਨੋਬਲ ਪੁਰਸਕਾਰ 2024 ਲਈ ਵਿਜੇਤਾਵਾਂ ਦੀ ਘੋਸ਼ਣਾ ਅੱਜ ਤੋਂ ਸ਼ੁਰੂ ਹੋ ਗਈ ਹੈ। ਅੱਜ ਮੇਡੀਸਿਨ ਅਤੇ ਫ਼ਿਜ਼ੀਓਲਾਜੀ ਦੇ ਖ਼ੇਤਰ ਵਿਚ ਨੋਬਲ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਗਈ। 2024 ਦੇ ਮੈਡੀਸਿਨ ਦਾ ਨੋਬਲ ਪੁਰਸਕਾਰ ਅਮਰੀਕੀ ਵਿਗਿਆਨੀਆਂ ਵਿਕਟਰ ਐਂਬ੍ਰੋਸ ਅਤੇ ਗੇਰੀ ਰੁਵਾਕੋਨ ਨੂੰ ਦਿੱਤਾ ਜਾਵੇਗਾ। ਉਨ੍ਹਾਂ ਨੂੰ ਇਹ ਪੁਰਸਕਾਰ ਮਾਈਕ੍ਰੋ ਆਰ.ਐਨ.ਏ. ਦੀ ਖੋਜ ਲਈ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ