JALANDHAR WEATHER

ਪੈਰਿਸ ਪੈਰਾ ਉਲੰਪਿਕ: ਯੋਕੇਸ਼ ਕਥੁਨੀਆ ਨੇ ਡਿਸਕਸ ਥ੍ਰੋਅ ’ਚ ਜਿੱਤੀ ਚਾਂਦੀ

ਫ਼ਰਾਂਸ, 2 ਸਤੰਬਰ- ਪੈਰਿਸ ਪੈਰਾਲੰਪਿਕ ’ਚ ਯੋਗੇਸ਼ ਕਥੁਨੀਆ ਨੇ ਡਿਸਕਸ ਥ੍ਰੋਅ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ। ਉਸ ਨੇ ਪੁਰਸ਼ਾਂ ਦੇ ਡਿਸਕਸ ਥਰੋਅ ਐਫ਼.56 ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤਿਆ। ਯੋਗੇਸ਼ ਕਥੁਨੀਆ ਦਾ ਪਹਿਲਾ ਥਰੋਅ 42.22 ਮੀਟਰ ਸੀ। ਇਸ ਤੋਂ ਬਾਅਦ ਦੂਜਾ, ਤੀਜਾ, ਚੌਥਾ ਅਤੇ ਪੰਜਵਾਂ ਕ੍ਰਮਵਾਰ 41.50 ਮੀਟਰ, 41.55 ਮੀਟਰ, 40.33 ਮੀਟਰ ਅਤੇ 40.89 ਮੀਟਰ ਰਿਹਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ