JALANDHAR WEATHER

ਸੰਗਰੂਰ ਚ ਗਣਪਤੀ ਵਿਸਰਜਨ ਮੌਕੇ ਅੱਜ ਕੱਢੀਆਂ ਜਾਣਗੀਆਂ 50 ਸ਼ੋਭਾ ਯਾਤਰਾਵਾਂ

 ਸੰਗਰੂਰ 15 ਸਤੰਬਰ (ਧੀਰਜ ਪਸ਼ੋਰੀਆ) - ਗਣਪਤੀ ਓੁਤਸਵ ਦੇ ਚਲਦਿਆਂ ਸੰਗਰੂਰ ਚ ਗਣਪਤੀ ਬਾਬਾ ਦੀ ਗੂੰਜ ਹੈ। ਮੰਦਿਰਾਂ ਅਤੇ ਗਲੀ ਮੁਹੱਲਿਆਂ ਵਿਚ ਗਣਪਤੀ ਬਾਬਾ ਦੇ ਭਵਨ ਸਜਾਏ ਗਏ ਹਨ।ਅੱਜ ਇਸ ਉਤਸਵ ਦੀ ਸਮਾਪਤੀ 'ਤੇ ਗਣਪਤੀ ਵਿਸਰਜਨ ਤੋਂ ਪਹਿਲਾਂ 50 ਦੇ ਕਰੀਬ ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ। ਇਹ ਸ਼ੋਭਾ ਯਾਤਰਾਵਾਂ 1 ਵਜੇ ਦੇ ਕਰੀਬ ਪੂਰੀ ਸ਼ਰਧਾ ਨਾਲ ਰਵਾਨਾ ਹੋਣਗੀਆਂ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ