JALANDHAR WEATHER

ਪੈਰਿਸ ਪੈਰਾ ਉਲੰਪਿਕ: ਸ਼ਟਲਰ ਨਿਤੇਸ਼ ਕੁਮਾਰ ਨੇ ਜਿੱਤਿਆ ਸੋਨ ਤਗਮਾ

ਫ਼ਰਾਂਸ, 2 ਸਤੰਬਰ- ਪੈਰਿਸ ਵਿਚ ਹੋ ਰਹੀਆਂ ਪੈਰਾ ਉਲੰਪਿਕ ਖ਼ੇਡਾਂ ਵਿਚ ਭਾਰਤੀ ਸ਼ਟਲਰ ਨਿਤੇਸ਼ ਕੁਮਾਰ ਨੇ ਪੁਰਸ਼ ਸਿੰਗਲਜ਼ ਐਸ.ਐਲ.3 ਪੈਰਾ-ਬੈਡਮਿੰਟਨ ਵਿਚ ਸੋਨ ਤਗਮਾ ਜਿੱਤਿਆ ਹੈ।  ਉਸ ਨੇ ਗ੍ਰੇਟ ਬਿ੍ਰਟੇਨ ਦੇ ਡੈਨਿਅਲ ਬੇਥੇਲ ਨੂੰ 21-14, 18-21, 23-21 ਨਾਲ ਹਰਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ