JALANDHAR WEATHER

ਊਧਵ ਠਾਕਰੇ ਦੀ ਪਤਨੀ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ 'ਸੰਗੀਤ ਸਮਾਰੋਹ' ਲਈ ਜੀ.ਓ. ਵਰਲਡ ਸੈਂਟਰ ਪੁੱਜੇ

ਮੁੰਬਈ, 5 ਜੁਲਾਈ-ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਪਤਨੀ ਰਸ਼ਮੀ ਠਾਕਰੇ ਆਪਣੇ ਪੁੱਤਰ ਤੇਜਸ ਠਾਕਰੇ ਨਾਲ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ 'ਸੰਗੀਤ ਸਮਾਰੋਹ' 'ਚ ਸ਼ਾਮਿਲ ਹੋਣ ਲਈ ਮੁੰਬਈ ਦੇ ਜੀ.ਓ. ਵਰਲਡ ਸੈਂਟਰ ਪਹੁੰਚੀ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ