12 ਜ਼ੋਨ ਭਲਾਈਪੁਰ ਤੋਂ ਸੰਮਤੀ ਉਮੀਦਵਾਰ ਸਾਬਾ ਭਲੋਜਲਾ ਵੱਡੇ ਫਰਕ ਨਾਲ ਜਿੱਤੇ
ਤਰਨ ਤਾਰਨ, 17 ਦਸੰਬਰ (ਗੁਰਪ੍ਰਤਾਪ ਸਿੰਘ ਸੰਧੂ)-ਹਲਕਾ ਬਾਬਾ ਬਕਾਲਾ ਸਾਹਿਬ ਅਤੇ ਬਲਾਕ ਨਾਗੋਕੇ ਅਧੀਨ ਆਉਂਦੇ ਜੋਨ ਭਲਾਈਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪਵਿੱਤਰਜੀਤ ਸਿੰਘ ਸਾਬਾ ਭਲੋਜਲਾ ਨੇ 500 ਦੇ ਕਰੀਬ ਦੇ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ। ਲੋਕਾਂ ਨੂੰ ਮਿਲਣ ਅਤੇ ਆਪਣੇ ਸਾਊ ਸੁਭਾਅ ਸਦਕਾ ਸਾਬਾ ਭਲੋਜਲਾ ਆਮ ਆਦਮੀ ਪਾਰਟੀ ...
... 34 minutes ago