4 12 ਤੋਂ 17 ਜੂਨ ਦੇ ਵਿਚਕਾਰ ਏਅਰ ਇੰਡੀਆ ਦੀਆਂ 83 ਵਾਈਡ-ਬਾਡੀ ਉਡਾਣਾਂ ਰੱਦ: ਡੀ.ਜੀ.ਸੀ.ਏ.
ਨਵੀਂ ਦਿੱਲੀ, 17 ਜੂਨ - ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਕਿਹਾ ਕਿ ਏਅਰ ਇੰਡੀਆ ਦੇ ਵਾਈਡ-ਬਾਡੀ ਸੰਚਾਲਨ ਵਿਚ ਕੁੱਲ 83 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਿਨ੍ਹਾਂ ਵਿਚੋਂ ...
... 1 hours 1 minutes ago