1 ਨੀਰਵ ਮੋਦੀ ਦੀ ਨਵੀਂ ਜ਼ਮਾਨਤ ਅਰਜ਼ੀ ਰੱਦ
ਨਵੀਂ ਦਿੱਲੀ, 15 ਮਈ (ਪੀ. ਟੀ. ਆਈ.)-ਲੰਡਨ ਦੀ ਹਾਈ ਕੋਰਟ ਆਫ਼ ਜਸਟਿਸ ਨੇ ਵੀਰਵਾਰ ਨੂੰ ਹੀਰਾ ਕਾਰੋਬਾਰੀ ਨੀਰਵ ਮੋਦੀ ਵਲੋਂ ਦਾਇਰ ਕੀਤੀ ਗਈ ਇਕ ਨਵੀਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ, ਜੋ ਕਿ ਉਥੇ ਦੀ ਇਕ ਜੇਲ੍ਹ 'ਚ ਬੰਦ ਹੈ ਅਤੇ ਭਾਰਤ 'ਚ ਆਪਣੇ ਚਾਚੇ ਮੇਹੁਲ ਚੋਕਸੀ ਨਾਲ ਮਿਲ ਕੇ ਕੀਤੇ ਗਏ 13,000 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਧੋਖਾਧੜੀ ਦੇ ਮਾਮਲੇ 'ਚ...
... 1 hours 54 minutes ago