13ਝੂਠੀ ਕਹਾਣੀ ਸਿਰਜ ਕੇ ਗੈਂਗਰੇਪ ਤੇ ਲੁੱਟ ਦੀ ਵਾਰਦਾਤ ਨਿਕਲੀ ਫਰਜ਼ੀ, ਪੁਲਿਸ ਵਲੋਂ ਮਹਿਲਾ ਗ੍ਰਿਫਤਾਰ
ਗੁਰੂਸਰ ਸੁਧਾਰ, (ਲੁਧਿਆਣਾ), 23 ਮਈ (ਜਗਪਾਲ ਸਿੰਘ ਸਿਵੀਆਂ)- ਨਵੀਂ ਆਬਾਦੀ ਅਕਾਲਗੜ੍ਹ ਦੀ ਸੈਨਿਕ ਕਲੋਨੀ ’ਚ ਰਹਿਣ ਵਾਲੀ ਇਕ 30 ਸਾਲਾ ਮਹਿਲਾ ਦੀ ਗੈਂਗਰੇਪ ਅਤੇ ਲੁੱਟ ਦੀ ਸਨਸਨੀਖੇਜ਼ ਕਹਾਣੀ ਪੁਲਿਸ ਜਾਂਚ ’ਚ ਝੂਠ ਦਾ ਪੁਲੰਦਾ ਸਾਬਤ ਹੋਈ। ਮਹਿਲਾ......
... 3 hours 12 minutes ago