11ਆਈ.ਪੀ.ਐੱਲ. 2025 : ਬੈਂਗਲੁਰੂ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 214 ਦੌੜਾਂ ਦਾ ਟੀਚਾ
ਬੈਂਗਲੁਰੂ, 3 ਮਈ - ਆਈ.ਪੀ.ਐੱਲ. 2025 ਦੇ 52ਵੇਂ ਮੈਚ ਵਿਚ ਰੋਇਲ ਚੈਲੰਜਰਸ ਬੈਂਗਲੁਰੂ ਨੇ ਚੇਨਈ ਸੁਪਰ ਕਿੰਗਜ਼ ਨੂੰ ਜਿੱਤਣ ਲਈ 214 ਦੌੜਾਂ ਦਾ ਟੀਚਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਬੈਂਗਲੁਰੂ...
... 2 hours 44 minutes ago