ਉਡਾਣ ਰੁਕਾਵਟਾਂ ਦੇ ਸੰਦਰਭ ਵਿਚ ਇੰਡੀਗੋ ਵਿਰੁੱਧ ਦਾਇਰ ਕੀਤੀ ਗਈ ਜਾਣਕਾਰੀ ਦਾ ਸੀਸੀਆਈ ਨੇ ਲਿਆ ਨੋਟਿਸ
ਨਵੀਂ ਦਿੱਲੀ, 18 ਦਸੰਬਰ - ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀਸੀਆਈ) ਨੇ ਹਵਾਬਾਜ਼ੀ ਖੇਤਰ ਵਿਚ ਵੱਖ-ਵੱਖ ਰੂਟਾਂ 'ਤੇ ਹਾਲ ਹੀ ਵਿਚ ਹੋਈਆਂ ਉਡਾਣ ਰੁਕਾਵਟਾਂ ਦੇ ਸੰਦਰਭ ਵਿਚ ਇੰਡੀਗੋ ਵਿਰੁੱਧ ਦਾਇਰ ਕੀਤੀ ਗਈ ਜਾਣਕਾਰੀ ਦਾ ਨੋਟਿਸ ਲਿਆ ਹੈ। ਸੀਸੀਆਈ ਦੇ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਮੁਲਾਂਕਣ ਦੇ ਆਧਾਰ 'ਤੇ, ਕਮਿਸ਼ਨ ਨੇ ਮੁਕਾਬਲੇਬਾਜ਼ੀ ਐਕਟ, 2002 ਦੇ ਉਪਬੰਧਾਂ ਦੇ ਅਨੁਸਾਰ ਮਾਮਲੇ ਵਿਚ ਅੱਗੇ ਵਧਣ ਦਾ ਫ਼ੈਸਲਾ ਕੀਤਾ ਹੈ।
;
;
;
;
;
;
;
;