JALANDHAR WEATHER

ਜੇਲ੍ਹ ਵਿਭਾਗ 'ਚ 500 ਲੋਕਾਂ ਦੀ ਕਰਾਂਗੇ ਹੋਰ ਭਰਤੀ - ਮੰਤਰੀ ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 21 ਜੂਨ-ਪੰਜਾਬ ਕੈਬਨਿਟ ਦੀ ਮੀਟਿੰਗ ਬਾਰੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਜੇਲ੍ਹ ਵਿਭਾਗ ਵਿਚ 500 ਲੋਕਾਂ ਦੀ ਭਰਤੀ ਕਰਾਂਗੇ ਤਾਂ ਜੋ ਵਿਭਾਗ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਉਦਯੋਗਿਕ ਪਲਾਟਾਂ ਦੀ ਤਸਦੀਕ ਕੀਤੀ ਗਈ ਹੈ ਅਤੇ ਹੁਣ ਵੰਡ ਦੀ ਇਕ ਨਵੀਂ ਨੀਤੀ ਲਾਗੂ ਕੀਤੀ ਗਈ ਹੈ, ਜਿਸ ਤਹਿਤ ਕੋਈ ਵੀ ਆਪਣੇ ਉਦਯੋਗਿਕ ਪਲਾਂਟ ਨੂੰ ਤੋੜ ਸਕਦਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ