ਕੰਚਨ ਕੁਮਾਰੀ ਕਤਲਕਾਂਡ : ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ 'ਚ ਲੈਣ ਦੀ ਇਜਾਜ਼ਤ ਨਹੀਂ - ਮਹਿਲਾ ਕਮਿਸ਼ਨ ਚੇਅਰਪਰਸਨ

ਅੰਮ੍ਰਿਤਸਰ, 18 ਜੂਨ-ਕੰਚਨ ਕੁਮਾਰੀ ਦੇ ਕਤਲ 'ਤੇ ਮਹਿਲਾ ਕਮਿਸ਼ਨ, ਪੰਜਾਬ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਦੀ ਇਜਾਜ਼ਤ ਨਹੀਂ ਹੈ।