ਭੂਟਾਨ ਦੇ ਰਾਜਾ, ਰਾਣੀ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੀ ਯਾਦ ਵਿਚ ਪ੍ਰਾਰਥਨਾ ਸਮਾਰੋਹ ਵਿਚ ਹੋਏ ਸ਼ਾਮਿਲ

ਥਿੰਪੂ, 14 ਜੂਨ - ਭੂਟਾਨ ਦੇ ਰਾਜਾ, ਰਾਣੀ ਅਤੇ ਚੌਥੇ ਡ੍ਰੁਕ ਗਿਆਲਪੋ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੀ ਯਾਦ ਵਿਚ ਪ੍ਰਾਰਥਨਾ ਸਮਾਰੋਹ ਵਿਚ ਸ਼ਾਮਿਲ ਹੋਏ।