ਕਾਲੀਗੰਜ ਵਿਧਾਨ ਸਭਾ ਹਲਕਾ ਜ਼ਿਮਨੀ ਚੋਣ : ਭਾਜਪਾ ਨੇ ਆਸ਼ੀਸ਼ ਘੋਸ਼ ਨੂੰ ਐਲਾਨਿਆ ਉਮੀਦਵਾਰ
ਪੱਛਮੀ ਬੰਗਾਲ, 31 ਮਈ-ਭਾਜਪਾ ਨੇ ਅਗਾਮੀ ਕਾਲੀਗੰਜ ਵਿਧਾਨ ਸਭਾ ਹਲਕੇ ਦੀ ਉਪ-ਚੋਣ ਲਈ ਆਸ਼ੀਸ਼ ਘੋਸ਼ ਨੂੰ ਪਾਰਟੀ ਉਮੀਦਵਾਰ ਵਜੋਂ ਐਲਾਨਿਆ ਹੈ।