ਇੰਫਾਲ (ਮਨੀਪੁਰ) : ਮੀਂਹ ਤੋਂ ਬਾਅਦ ਬਣੀ ਹੜ੍ਹ ਵਰਗੀ ਸਥਿਤੀ

ਇੰਫਾਲ (ਮਨੀਪੁਰ), 31 ਮਈ-ਮੀਂਹ ਪੈਣ ਤੋਂ ਬਾਅਦ ਇੰਫਾਲ ਵਿਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਪ੍ਰਸ਼ਾਸਨ ਵਲੋਂ ਬਚਾਅ ਕਾਰਜ ਜਾਰੀ ਹਨ।