JALANDHAR WEATHER

ਫਗਵਾੜਾ ਸ਼ਹਿਰ ਵਿਚ ਹੋਇਆ ਬਲੈਕ ਆਊਟ

ਫਗਵਾੜਾ, 9 ਮਈ (ਹਰਜੋਤ ਸਿੰਘ ਚਾਨਾ)-ਫਗਵਾੜਾ ਸ਼ਹਿਰ ਵਿਖੇ ਰਾਤ 9:30 ਵਜੇ ਬਲੈਕ ਆਊਟ ਕਰ ਦਿੱਤਾ ਗਿਆ ਹੈ। ਐਸ.ਡੀ.ਐਮ. ਜਸ਼ਨਜੀਤ ਸਿੰਘ ਤੇ ਐਸ. ਪੀ. ਰੁਪਿੰਦਰ ਕੌਰ ਭੱਟੀ ਨੇ ਹਰਗੋਬਿੰਦ ਨਗਰ ਵਿਖੇ ਸਾਇਰਨ ਵਿਜਵਾਇਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ