JALANDHAR WEATHER

ਪਠਾਨਕੋਟ ਵਿਚ ਸਾਫ ਅਸਮਾਨ ਵਿਚ ਦੇਖੇ ਜਾ ਰਹੇ ਹਨ ਧਮਾਕੇ

ਪਠਾਨਕੋਟ 8 ਮਈ (ਸੰਧੂ ) ਪਠਾਨਕੋਟ ਵਿਖੇ ਆਰਮੀ ਖੇਤਰ ਵਿਚ ਕੀਤੇ ਗਏ ਡਰੋਨ ਹਮਲੇ ਤੋਂ ਬਾਅਦ ਲਗਾਤਾਰ ਅਸਮਾਨ ਵਿਚ ਧਮਾਕੇ ਦੇਖੇ ਜਾ ਰਹੇ ਹਨ  ਲੋਕਾਂ ਵਿਚ ਪੁਰੀ ਤਰਾਂ ਡਰ ਦਾ ਮਾਹੌਲ ਹੈ ਇਥੋਂ ਤਕ ਕਿ ਆਪਾਤਕਾਲੀਨ ਸਥਿਤੀ ਨੂੰ ਲੈ. ਕੇ ਲੋਕਾਂ ਵਲੋਂ ਆਪਣੇ ਸਮਾਨ ਨੂੰ ਪੈਕ ਕਰ ਲਿਆਂ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ