ਪਠਾਨਕੋਟ ਦੇ ਮਾਮੂਨ ਕੈਂਟ ਅਤੇ ਏਅਰਵੇਜ ਦੇ ਨਜ਼ਦੀਕ ਧਮਾਕਿਆਂ ਦੀ ਲਗਾਤਾਰ ਆਵਾਜ਼ ਆਉਣ ਦੇ ਬਾਅਦ ਜ਼ਿਲਾ ਪਠਾਨਕੋਟ ਵਿੱਚ ਪੂਰੀ ਤਰ੍ਹਾਂ ਬਲੈਕ ਆਊਟ
ਪਠਾਨਕੋਟ, 8 ਮਈ (ਵਿਨੋਦ ਪਠਾਨਕੋਟ)-ਪਠਾਨਕੋਟ ਦੇ ਮਾਮੂਨ ਕੈਂਟ ਅਤੇ ਏਅਰਵੇਜ ਦੇ ਨਜ਼ਦੀਕ ਧਮਾਕਿਆਂ ਦੀ ਲਗਾਤਾਰ ਆਵਾਜ਼ ਆਉਣ ਦੇ ਬਾਅਦ ਜ਼ਿਲਾ ਪਠਾਨਕੋਟ ਵਿੱਚ ਪੂਰੀ ਤਰ੍ਹਾਂ ਬਲੈਕ ਆਊਟ ਕਰ ਦਿੱਤਾ ਗਿਆ ਹੈ। ਹਜੇ ਕੋਈ ਵੀ ਨੁਕਸਾਨ ਸਬੰਧੀ ਅਧਿਕਾਰਿਕ ਪੁਸ਼ਟੀ ਨਹੀਂ ਹੋ ਪਾਈ ਹੈ। ਫਿਲਹਾਲ ਲਗਾਤਾਰ 8-10 ਧਮਾਕਿਆਂ ਦੀ ਆਵਾਜ਼ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।